ਕੈਨੇਡਾ ਨੇ ਇਸ ਸਾਲ ਰਿਕਾਰਡ ਤੋੜ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਕਲੀਅਰ ਕੀਤਾ ਏ 2020 ਤੋਂ ਕਰੋਨਾ ਮਹਾਮਾਰੀ ਦੌਰਾਨ ਲੱਗੇ ਬੈਕਲਾਗ ਨੂੰ ਲਗਭਗ ਅੱਧਾ ਮਿਲੀਅਨ ਤੱਕ ਘਟਾਇਆ ਏ। #canadapr #caandavisa #studentvisa